Monday 27 August 2012

ਉਡਾਰੀ ਦੋਸਤੀ ਦੀ!!!

ਦੋਸਤ ਮਿਲ ਜਾਂਦੇ ਨੇ, ਭਾਵੇ ਕਈ ਹਜਾਰ
ਪਰ ਦਿਲ ਕਰਦਾ ਹੈ, ਤੇਰੇ ਤੇ ਹੀ ਐਤਬਾਰ
ਉਡਦੇ ਪੰਛੀ ਦੇ, ਪਰ ਕਟ ਦਿੰਦਾ ਹੈ ਸੰਸਾਰ 
ਦੇਕੇ ਖੋਕਲੇ ਰਸਮਾਂ ਤੇ ਰਿਵਾਜਾਂ ਦੀ ਪੁਕਾਰ 

ਝੂਠੇ ਰਿਸ਼ਤੇ ਦੇ ਸਮਝੋਤੇ, ਤੋ ਕਰਦੇ ਤੂੰ ਇਨਕਾਰ 
ਉਡਦਾ ਗਾਂਦਾ ਆਇਆ ਇਕ ਦੋਸਤ ਪਰਿੰਦਾ 
ਕੰਨ ਵਿਚ ਮੇਰੇ ਹੋਲੇ ਜੇ ਹਾਕ ਦਿਤੀ ਇਕ ਵਾਰ 
ਮਾਰ ਉਡਾਰੀ ਚਲ ਚਲੀਏ ਗਗਨ ਦੇ ਉਸ ਪਾਰ 

ਸਾਡੀ ਯਾਰੀ ਰੂਹਾਂ ਦੀ, ਕਰ ਦੇਹਾਂ ਇਕਰਾਰ 
ਇਕ ਤੂੰ ਹੋਵੇਂ ਇਕ ਮੈਂ ਹੋਵਾਂ,ਭੁਲ ਜਾਇਏ ਸੰਸਾਰ
ਏਹੇ ਜਿੰਦੜੀ ਕਿਸ ਵੇਲੇ ਮੁਕ ਜਾਵੇ,
ਕਦ ਹੋ ਜਾਇਏ ਸ਼ਿਕਾਰ 

ਮਾਰ ਉਡਾਰੀ ਚਲ ਚਲੀਏ ਗਗਨ ਦੇ ਉਸ ਪਾਰ 
ਜਿਥੇ ਵਸਦਾ ਹੈ ਖੁਸ਼ੀਆਂ ਦਾ ਸੰਸਾਰ 
ਦੋਸਤ ਪਿਆਰ ਤੋਂ ਵਧ ਹੁੰਦਾ, ਜੋ ਕਰਦਾ ਹਰ ਸਪਨਾ ਸਾਕਾਰ  
ਉਡਦਾ ਗਾਂਦਾ ਆਇਆ ਇਕ ਦੋਸਤ ਪਰਿੰਦਾ 
ਕੇੰਦਾ ਹੈ ਹਰ ਵਾਰਮਾਰ ਉਡਾਰੀ ਚਲ ਚਲੀਏ ਗਗਨ ਦੇ ਉਸ ਪਾਰ 
ਜਿਥੇ ਵਸਦਾ ਹੈ ਖੁਸ਼ੀਆਂ ਦਾ ਸੰਸਾਰ

One may find and get thousands of friends, but my heart trusts only you.  A flying bird is invariably shot down by the World and its wings notched by people on the pretext of hollow traditions and customs!
Suddenly, a flying friend bird came singing the song of happiness and murmured into my ears, "Leave all the false relations based upon compromises and come with me, let's fly beyond the skies!"
Our friendship has been forged by the souls! You and I, let's forget the materialistic world! Who knows, when the life may come to an end and when we are tracked down by death!
So, just give air to your wings and let's fly beyond the skies where resides happiness! A friend is greater than love, as he/ she helps in realizing every possible/ impossible dream!
A flying friend bird came singing the song of happiness and says every time, "Just give air to your wings and let's fly beyond the skies where resides happiness!"

7 comments:

  1. बहुत खूबसूरत लिखा है आपने. बधाई. आपकी गुगल आईडी नहीं है. कृपया इसे बना लें. अन्यथा आपके ब्लॉग को कई ब्राऊज़र untrusted मान कर खोलेंगे नहीं.

    ReplyDelete
  2. ਏਹੇ ਜਿੰਦੜੀ ਕਿਸ ਵੇਲੇ ਮੁਕ ਜਾਵੇ,
    ਕਦ ਹੋ ਜਾਇਏ ਸ਼ਿਕਾਰ

    dost mubarak...:))

    ReplyDelete
    Replies

    1. ਹਰਕੀਰਤ ਜੀ ,

      ਸਤ ਸ਼੍ਰੀ ਅਕਾਲ


      ਇਸ ਨਿਮਾਣੀ ਬਲੋਗ ਤੇ ਆਉਣ ਲਈ ਧਨਵਾਦ

      Delete
  3. Hindi mein Bhi Saath anuvadit karke rachna daalenge to punjabi lipi na samajhne Walon ko asani hogi ...

    ReplyDelete
    Replies
    1. Naswaji,

      Namaste.

      post padne ke liye thanks. Meri agli post aapko hindi me hi milegi. bhot jalad.

      Delete
  4. हिन्दी ब्लॉगजगत के स्नेही परिवार में इस नये ब्लॉग का और आपका मैं संजय भास्कर हार्दिक स्वागत करता हूँ....!!!!

    ReplyDelete