Thursday 9 July 2015














ਇਸਦਾ ਕਿਸ ਨੂੰ ਪਤਾ ਕੀ ਹੈ ਖੁਦਾ 
ਪਰ ਮੈਂ ਕੌਣ ਹਾਂ, ਗਲ ਏਹੇ ਹੈ ਜੁਦਾ !
ਆਪਣੀ ਮੈਂ ਨੂੰ ਆਪਣੇ ਅੰਦਰੋਂ ਮੁਕਾ 
ਏਕ ਵਾਰ ਤਾਂ ਤੂੰ ਏਹੇ ਸਬਬ ਬਣਾ !
ਅੱਖੀ ਡਿਠਾ ਨਜ਼ਾਰਾ ਵੇਖੇਂਗਾ 
ਸੱਚੀ ਅੱਗ ਇਸ਼ਕ਼ ਦੀ ਸੇਕੇਂਗਾ !
ਜੋ ਯਾਰ ਦੀਵਾਨੇ ਬਣ ਬੈਂਦੇ 
ਲੜ ਯਾਰ ਦੇ ਨਈ ਓ ਲੈਂਦੇ 
ਰਾਹ ਪਤਾ ਨਹੀਂ ਇਸ ਮੰਜਰ ਦੀ 
ਗਲ ਤਾਂ ਸਾਰੀ ਅੰਦਰ ਦੀ 
ਨਾ ਮਸਜਿਦ ਦੀ, ਨਾ ਮੰਦਰ ਦੀ 

No comments:

Post a Comment